ਦਸਮ ਗਰੰਥ । दसम ग्रंथ ।

Page 11

ਅਕਾਲ ਉਸਤਤਿ ॥

अकाल उसतति ॥

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

ਸ੍ਰੀ ਭਗਉਤੀ ਜੀ ਸਹਾਇ ॥

स्री भगउती जी सहाइ ॥

ਉਤਾਰ ਖਾਸੇ ਦਸਖਤ ਕਾ ॥

उतार खासे दसखत का ॥

ਪਾਤਿਸਾਹੀ ੧੦ ॥

पातिसाही १० ॥

ਅਕਾਲ ਪੁਰਖ ਕੀ ਰਛਾ ਹਮਨੈ ॥

अकाल पुरख की रछा हमनै ॥

ਸਰਬ ਲੋਹ ਕੀ ਰਛਿਆ ਹਮਨੈ ॥

सरब लोह की रछिआ हमनै ॥

ਸਰਬ ਕਾਲ ਜੀ ਦੀ ਰਛਿਆ ਹਮਨੈ ॥

सरब काल जी दी रछिआ हमनै ॥

ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ ॥

सरब लोह जी दी सदा रछिआ हमनै ॥

ਆਗੇ ਲਿਖਾਰੀ ਕੇ ਦਸਖਤ ॥

आगे लिखारी के दसखत ॥

ਤ੍ਵਪ੍ਰਸਾਦਿ ॥ ਚਉਪਈ ॥

त्वप्रसादि ॥ चउपई ॥

ਪ੍ਰਣਵੋ ਆਦਿ ਏਕੰਕਾਰਾ ॥

प्रणवो आदि एकंकारा ॥

ਜਲ ਥਲ ਮਹੀਅਲ ਕੀਓ ਪਸਾਰਾ ॥

जल थल महीअल कीओ पसारा ॥

ਆਦਿ ਪੁਰਖੁ ਅਬਗਤਿ ਅਬਿਨਾਸੀ ॥

आदि पुरखु अबगति अबिनासी ॥

ਲੋਕ ਚਤ੍ਰਦਸਿ ਜੋਤ ਪ੍ਰਕਾਸੀ ॥੧॥

लोक चत्रदसि जोत प्रकासी ॥१॥

ਹਸਤਿ ਕੀਟ ਕੇ ਬੀਚ ਸਮਾਨਾ ॥

हसति कीट के बीच समाना ॥

ਰਾਵ ਰੰਕ ਜਿਹ ਇਕਸਰ ਜਾਨਾ ॥

राव रंक जिह इकसर जाना ॥

ਅਦ੍ਵੈ ਅਲਖ ਪੁਰਖ ਅਬਿਗਾਮੀ ॥

अद्वै अलख पुरख अबिगामी ॥

ਸਭ ਘਟ ਘਟ ਕੇ ਅੰਤਰਜਾਮੀ ॥੨॥

सभ घट घट के अंतरजामी ॥२॥

ਅਲਖ ਰੂਪ, ਅਛੈ ਅਨਭੇਖਾ ॥

अलख रूप, अछै अनभेखा ॥

ਰਾਗ ਰੰਗ, ਜਿਹ ਰੂਪ ਨ ਰੇਖਾ ॥

राग रंग, जिह रूप न रेखा ॥

ਬਰਨ ਚਿਹਨ ਸਭਹੂੰ ਤੇ ਨਿਆਰਾ ॥

बरन चिहन सभहूं ते निआरा ॥

ਆਦਿ ਪੁਰਖ ਅਦ੍ਵੈ ਅਬਿਕਾਰਾ ॥੩॥

आदि पुरख अद्वै अबिकारा ॥३॥

ਬਰਨ ਚਿਹਨ ਜਿਹ ਜਾਤਿ ਨ ਪਾਤਾ ॥

बरन चिहन जिह जाति न पाता ॥

ਸਤ੍ਰ ਮਿਤ੍ਰ ਜਿਹ ਤਾਤ ਨ ਮਾਤਾ ॥

सत्र मित्र जिह तात न माता ॥

ਸਭ ਤੇ ਦੂਰਿ, ਸਭਨ ਤੇ ਨੇਰਾ ॥

सभ ते दूरि, सभन ते नेरा ॥

ਜਲਿ ਥਲਿ ਮਹੀਅਲਿ, ਜਾਹਿ ਬਸੇਰਾ ॥੪॥

जलि थलि महीअलि, जाहि बसेरा ॥४॥

ਅਨਹਦ ਰੂਪ, ਅਨਾਹਦ ਬਾਨੀ ॥

अनहद रूप, अनाहद बानी ॥

ਚਰਨ ਸਰਨਿ ਜਿਹ ਬਸਤ ਭਵਾਨੀ ॥

चरन सरनि जिह बसत भवानी ॥

ਬ੍ਰਹਮਾ ਬਿਸਨੁ, ਅੰਤੁ ਨਹੀ ਪਾਇਓ ॥

ब्रहमा बिसनु, अंतु नही पाइओ ॥

ਨੇਤਿ ਨੇਤਿ, ਮੁਖਚਾਰ ਬਤਾਇਓ ॥੫॥

नेति नेति, मुखचार बताइओ ॥५॥

ਕੋਟਿ ਇੰਦ੍ਰ, ਉਪਇੰਦ੍ਰ ਬਨਾਏ ॥

कोटि इंद्र, उपइंद्र बनाए ॥

ਬ੍ਰਹਮ ਰੁਦ੍ਰ, ਉਪਾਇ ਖਪਾਏ ॥

ब्रहम रुद्र, उपाइ खपाए ॥

ਲੋਕ ਚਤ੍ਰਦਸ, ਖੇਲ ਰਚਾਇਓ ॥

लोक चत्रदस, खेल रचाइओ ॥

ਬਹੁਰਿ, ਆਪ ਹੀ ਬੀਚ ਮਿਲਾਇਓ ॥੬॥

बहुरि, आप ही बीच मिलाइओ ॥६॥

ਦਾਨਵ ਦੇਵ ਫਨਿੰਦ ਅਪਾਰਾ ॥

दानव देव फनिंद अपारा ॥

ਗੰਧ੍ਰਬ ਜਛ, ਰਚੇ ਸੁਭ ਚਾਰਾ ॥

गंध्रब जछ, रचे सुभ चारा ॥

ਭੂਤ ਭਵਿਖ ਭਵਾਨ ਕਹਾਨੀ ॥

भूत भविख भवान कहानी ॥

ਘਟ ਘਟ ਕੇ ਪਟ ਪਟ ਕੀ ਜਾਨੀ ॥੭॥

घट घट के पट पट की जानी ॥७॥

ਤਾਤ ਮਾਤ ਜਿਹ ਜਾਤਿ ਨ ਪਾਤਾ ॥

तात मात जिह जाति न पाता ॥

ਏਕ ਰੰਗ ਕਾਹੂੰ ਨਹਿ ਰਾਤਾ ॥

एक रंग काहूं नहि राता ॥

ਸਰਬ ਜੋਤਿ ਕੇ ਬੀਚ ਸਮਾਨਾ ॥

सरब जोति के बीच समाना ॥

ਸਭਹੂੰ ਸਰਬ ਠੌਰਿ ਪਹਿਚਾਨਾ ॥੮॥

सभहूं सरब ठौरि पहिचाना ॥८॥

ਕਾਲ ਰਹਿਤ, ਅਨਕਾਲ ਸਰੂਪਾ ॥

काल रहित, अनकाल सरूपा ॥

ਅਲਖ ਪੁਰਖੁ ਅਵਿਗਤਿ ਅਵਧੂਤਾ ॥

अलख पुरखु अविगति अवधूता ॥

ਜਾਤਿ ਪਾਤਿ ਜਿਹ ਚਿਹਨ ਨ ਬਰਨਾ ॥

जाति पाति जिह चिहन न बरना ॥

ਅਬਿਗਤਿ ਦੇਵ, ਅਛੈ ਅਨਭਰਮਾ ॥੯॥

अबिगति देव, अछै अनभरमा ॥९॥

ਸਭ ਕੋ ਕਾਲ, ਸਭਨ ਕੋ ਕਰਤਾ ॥

सभ को काल, सभन को करता ॥

ਰੋਗ ਸੋਗ, ਦੋਖਨ ਕੋ ਹਰਤਾ ॥

रोग सोग, दोखन को हरता ॥

ਏਕ ਚਿਤ, ਜਿਹ ਇਕ ਛਿਨ ਧਿਆਇਓ ॥

एक चित, जिह इक छिन धिआइओ ॥

ਕਾਲ ਫਾਸਿ ਕੇ ਬੀਚ ਨ ਆਇਓ ॥੧੦॥

काल फासि के बीच न आइओ ॥१०॥

TOP OF PAGE

Dasam Granth