ਦਸਮ ਗਰੰਥ । दसम ग्रंथ ।

Page 4

ਨਮੋ ਰਾਜ ਰਾਜੇ ॥

नमो राज राजे ॥

ਨਮੋ ਸਾਜ ਸਾਜੇ ॥

नमो साज साजे ॥

ਨਮੋ ਸਾਹ ਸਾਹੇ ॥

नमो साह साहे ॥

ਨਮੋ ਮਾਹ ਮਾਹੇ ॥੪॥੬੭॥

नमो माह माहे ॥४॥६७॥

ਨਮੋ ਗੀਤ ਗੀਤੇ ॥

नमो गीत गीते ॥

ਨਮੋ ਪ੍ਰੀਤਿ ਪ੍ਰੀਤੇ ॥

नमो प्रीति प्रीते ॥

ਨਮੋ ਰੋਖ ਰੋਖੇ ॥

नमो रोख रोखे ॥

ਨਮੋ ਸੋਖ ਸੋਖੇ ॥੫॥੬੮॥

नमो सोख सोखे ॥५॥६८॥

ਨਮੋ ਸਰਬ ਰੋਗੇ ॥

नमो सरब रोगे ॥

ਨਮੋ ਸਰਬ ਭੋਗੇ ॥

नमो सरब भोगे ॥

ਨਮੋ ਸਰਬ ਜੀਤੰ ॥

नमो सरब जीतं ॥

ਨਮੋ ਸਰਬ ਭੀਤੰ ॥੬॥੬੯॥

नमो सरब भीतं ॥६॥६९॥

ਨਮੋ ਸਰਬ ਗਿਆਨੰ ॥

नमो सरब गिआनं ॥

ਨਮੋ ਪਰਮ ਤਾਨੰ ॥

नमो परम तानं ॥

ਨਮੋ ਸਰਬ ਮੰਤ੍ਰੰ ॥

नमो सरब मंत्रं ॥

ਨਮੋ ਸਰਬ ਜੰਤ੍ਰੰ ॥੭॥੭੦॥

नमो सरब जंत्रं ॥७॥७०॥

ਨਮੋ ਸਰਬ ਦ੍ਰਿਸੰ ॥

नमो सरब द्रिसं ॥

ਨਮੋ ਸਰਬ ਕ੍ਰਿਸੰ ॥

नमो सरब क्रिसं ॥

ਨਮੋ ਸਰਬ ਰੰਗੇ ॥

नमो सरब रंगे ॥

ਤ੍ਰਿਭੰਗੀ ਅਨੰਗੇ ॥੮॥੭੧॥

त्रिभंगी अनंगे ॥८॥७१॥

ਨਮੋ ਜੀਵ ਜੀਵੰ ॥

नमो जीव जीवं ॥

ਨਮੋ ਬੀਜ ਬੀਜੇ ॥

नमो बीज बीजे ॥

ਅਖਿਜੇ ਅਭਿਜੇ ॥

अखिजे अभिजे ॥

ਸਮਸਤੰ ਪ੍ਰਸਿਜੇ ॥੯॥੭੨॥

समसतं प्रसिजे ॥९॥७२॥

ਕ੍ਰਿਪਾਲੰ ਸਰੂਪੇ ॥

क्रिपालं सरूपे ॥

ਕੁਕਰਮੰ ਪ੍ਰਣਾਸੀ ॥

कुकरमं प्रणासी ॥

ਸਦਾ ਸਰਬਦਾ ਰਿਧਿ ਸਿਧੰ ਨਿਵਾਸੀ ॥੧੦॥੭੩॥

सदा सरबदा रिधि सिधं निवासी ॥१०॥७३॥

ਚਰਪਟ ਛੰਦ ॥ ਤ੍ਵਪ੍ਰਸਾਦਿ ॥

चरपट छंद ॥ त्वप्रसादि ॥

ਅੰਮ੍ਰਿਤ ਕਰਮੇ ॥

अम्रित करमे ॥

ਅੰਬ੍ਰਿਤ ਧਰਮੇ ॥

अ्मब्रित धरमे ॥

ਅਖਿਲ ਜੋਗੇ ॥

अखिल जोगे ॥

ਅਚਲ ਭੋਗੇ ॥੧॥੭੪॥

अचल भोगे ॥१॥७४॥

ਅਚਲ ਰਾਜੇ ॥

अचल राजे ॥

ਅਟਲ ਸਾਜੇ ॥

अटल साजे ॥

ਅਖਲ ਧਰਮੰ ॥

अखल धरमं ॥

ਅਲਖ ਕਰਮੰ ॥੨॥੭੫॥

अलख करमं ॥२॥७५॥

ਸਰਬੰ ਦਾਤਾ ॥

सरबं दाता ॥

ਸਰਬੰ ਗਿਆਤਾ ॥

सरबं गिआता ॥

ਸਰਬੰ ਭਾਨੇ ॥

सरबं भाने ॥

ਸਰਬੰ ਮਾਨੇ ॥੩॥੭੬॥

सरबं माने ॥३॥७६॥

ਸਰਬੰ ਪ੍ਰਾਣੰ ॥

सरबं प्राणं ॥

ਸਰਬੰ ਤ੍ਰਾਣੰ ॥

सरबं त्राणं ॥

ਸਰਬੰ ਭੁਗਤਾ ॥

सरबं भुगता ॥

ਸਰਬੰ ਜੁਗਤਾ ॥੪॥੭੭॥

सरबं जुगता ॥४॥७७॥

ਸਰਬੰ ਦੇਵੰ ॥

सरबं देवं ॥

ਸਰਬੰ ਭੇਵੰ ॥

सरबं भेवं ॥

ਸਰਬੰ ਕਾਲੇ ॥

सरबं काले ॥

ਸਰਬੰ ਪਾਲੇ ॥੫॥੭੮॥

सरबं पाले ॥५॥७८॥

ਰੂਆਲ ਛੰਦ ॥ ਤ੍ਵਪ੍ਰਸਾਦਿ ॥

रूआल छंद ॥ त्वप्रसादि ॥

ਆਦਿ ਰੂਪ ਅਨਾਦਿ ਮੂਰਤਿ; ਅਜੋਨਿ ਪੁਰਖ ਅਪਾਰ ॥

आदि रूप अनादि मूरति; अजोनि पुरख अपार ॥

ਸਰਬ ਮਾਨ ਤ੍ਰਿਮਾਨ ਦੇਵ; ਅਭੇਵ ਆਦਿ ਉਦਾਰ ॥

सरब मान त्रिमान देव; अभेव आदि उदार ॥

ਸਰਬ ਪਾਲਕ, ਸਰਬ ਘਾਲਕ; ਸਰਬ ਕੋ ਪੁਨਿ ਕਾਲ ॥

सरब पालक, सरब घालक; सरब को पुनि काल ॥

ਜਤ੍ਰ ਤਤ੍ਰ ਬਿਰਾਜਹੀ; ਅਵਧੂਤ ਰੂਪ ਰਿਸਾਲ ॥੧॥੭੯॥

जत्र तत्र बिराजही; अवधूत रूप रिसाल ॥१॥७९॥

ਨਾਮ ਠਾਮ ਨ ਜਾਤਿ ਜਾਕਰ; ਰੂਪ ਰੰਗ ਨ ਰੇਖ ॥

नाम ठाम न जाति जाकर; रूप रंग न रेख ॥

ਆਦਿ ਪੁਰਖ ਉਦਾਰ ਮੂਰਤਿ; ਅਜੋਨਿ ਆਦਿ ਅਸੇਖ ॥

आदि पुरख उदार मूरति; अजोनि आदि असेख ॥

ਦੇਸ ਅਉਰ ਨ ਭੇਸ ਜਾਕਰ; ਰੂਪ ਰੇਖ ਨ ਰਾਗ ॥

देस अउर न भेस जाकर; रूप रेख न राग ॥

ਜਤ੍ਰ ਤਤ੍ਰ ਦਿਸਾ ਵਿਸਾ; ਹੁਇ ਫੈਲਿਓ ਅਨੁਰਾਗ ॥੨॥੮੦॥

जत्र तत्र दिसा विसा; हुइ फैलिओ अनुराग ॥२॥८०॥

ਨਾਮ ਕਾਮ ਬਿਹੀਨ ਪੇਖਤ; ਧਾਮ ਹੂੰ ਨਹਿ ਜਾਹਿ ॥

नाम काम बिहीन पेखत; धाम हूं नहि जाहि ॥

ਸਰਬ ਮਾਨ ਸਰਬਤ੍ਰ ਮਾਨ; ਸਦੈਵ ਮਾਨਤ ਤਾਹਿ ॥

सरब मान सरबत्र मान; सदैव मानत ताहि ॥

ਏਕ ਮੂਰਤਿ ਅਨੇਕ ਦਰਸਨ; ਕੀਨ ਰੂਪ ਅਨੇਕ ॥

एक मूरति अनेक दरसन; कीन रूप अनेक ॥

ਖੇਲ ਖੇਲਿ ਅਖੇਲ ਖੇਲਨ; ਅੰਤ ਕੋ ਫਿਰਿ ਏਕ ॥੩॥੮੧॥

खेल खेलि अखेल खेलन; अंत को फिरि एक ॥३॥८१॥

ਦੇਵ ਭੇਵ ਨ ਜਾਨਹੀ; ਜਿਹ ਬੇਦ ਅਉਰ ਕਤੇਬ ॥

देव भेव न जानही; जिह बेद अउर कतेब ॥

ਰੂਪ ਰੰਗ ਨ ਜਾਤਿ ਪਾਤਿ; ਸੁ ਜਾਨਈ ਕਿਹ ਜੇਬ ॥

रूप रंग न जाति पाति; सु जानई किह जेब ॥

ਤਾਤ ਮਾਤ ਨ ਜਾਤ ਜਾ ਕਰ; ਜਨਮ ਮਰਨ ਬਿਹੀਨ ॥

तात मात न जात जा कर; जनम मरन बिहीन ॥

ਚਕ੍ਰ ਬਕ੍ਰ ਫਿਰੈ ਚਤ੍ਰ ਚਕਿ; ਮਾਨਹੀ ਪੁਰ ਤੀਨ ॥੪॥੮੨॥

चक्र बक्र फिरै चत्र चकि; मानही पुर तीन ॥४॥८२॥

ਲੋਕ ਚਉਦਹ ਕੇ ਬਿਖੈ; ਜਗ ਜਾਪਹੀ ਜਿਹ ਜਾਪੁ ॥

लोक चउदह के बिखै; जग जापही जिह जापु ॥

ਆਦਿ ਦੇਵ, ਅਨਾਦਿ ਮੂਰਤਿ; ਥਾਪਿਓ ਸਬੈ ਜਿਹ ਥਾਪੁ ॥

आदि देव, अनादि मूरति; थापिओ सबै जिह थापु ॥

ਪਰਮ ਰੂਪ, ਪੁਨੀਤ ਮੂਰਤਿ; ਪੂਰਨ ਪੁਰਖੁ ਅਪਾਰ ॥

परम रूप, पुनीत मूरति; पूरन पुरखु अपार ॥

ਸਰਬ ਬਿਸ੍ਵ ਰਚਿਓ ਸੁਯੰਭਵ; ਗੜਨ ਭੰਜਨ ਹਾਰ ॥੫॥੮੩॥

सरब बिस्व रचिओ सुय्मभव; गड़न भंजन हार ॥५॥८३॥

TOP OF PAGE

Dasam Granth